ਕੈਥਲ: ਹਰਿਆਣਾ ਦੇ ਕੈਥਲ ਜ਼ਿਲ੍ਹੇ ਵਿੱਚ ਅਨਾਜ ਮੰਡੀ ਦੇ ਨੇੜੇ ਇੱਕ ਨਵੀਂ ਸਬਜ਼ੀ ਮੰਡੀ ਬਣਾਈ ਜਾਵੇਗੀ। ਇਹ ਸਬਜ਼ੀ ਮੰਡੀ 11 ਏਕੜ ਜ਼ਮੀਨ ‘ਤੇ ਬਣਾਈ ਜਾਵੇਗੀ। ...